ਬਾਇਰ ਫਾਰਮਰਾਈਜ਼ ਐਪ ਇੰਸਟਾਲ ਕਰੋ
ਮਾਹਰ ਖੇਤੀ ਹੱਲਾਂ ਲਈ!
ਸੁਰੱਖਿਅਤ ਖੇਤੀ ਦੇ ਤਰੀਕੇ
ਤੁਸੀਂ ਸਿਹਤਮੰਦ ਰਹੋ, ਫਸਲ ਸਿਹਤਮੰਦ ਰਹੇ

ਸੁਰੱਖਿਅਤ ਇਸਤੇਮਾਲ ਲਈ ਪ੍ਰਟੈਕਟਿਵ ਗੀਅਰ
ਫ਼ਸਲ ਸੁਰੱਖਿਆ ਉਤਪਾਦ ਜਿਵੇਂ ਕਿ ਕੀਟਨਾਸ਼ਕ ਤੁਹਾਡੇ ਖੇਤੀਬਾੜੀ ਦੇ ਅਮਲਾਂ ਵਿੱਚ ਬਹੁਤ ਹੀ ਸਹਾਇਕ ਹੋ ਸਕਦੇ ਹਨ, ਪਰ ਜੇ ਤੁਸੀਂ ਉਨ੍ਹਾਂ ਨੂੰ ਸੰਭਾਲਦੇ ਸਮੇਂ ਧਿਆਨ ਨਹੀਂ ਦੇ ਰਹੇ, ਤਾਂ ਇਹ ਤੁਹਾਡੇ ਲਈ ਹਾਨੀਕਾਰਕ ਹੋ ਸਕਦੇ ਹਨ।
ਇਸ ਲਈ, ਵਾਧੂ ਸੁਰੱਖਿਆ ਵਾਲੇ ਕਪੜੇ ਪਾਉਣਾ ਜਰੂਰੀ ਹੈ, ਤਾਂ ਜੋ ਤੁਸੀਂ ਇਨ੍ਹਾਂ ਰਸਾਇਣਾਂ ਨਾਲ ਸੰਪਰਕ ਨੂੰ ਸੀਮਿਤ ਕਰ ਸਕੋ ਅਤੇ ਕੀਟਨਾਸ਼ਕਾਂ ਨਾਲ ਕੰਮ ਕਰਦਿਆਂ ਆਪਣੀ ਸਿਹਤ ਦੀ ਸੁਰੱਖਿਆ ਕਰ ਸਕੋ।